10ਲੁਧਿਆਣਾ ’ਚ ਗਰਜੀ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਅਲਕਾ ਲਾਂਬਾ
ਲੁਧਿਆਣਾ, 14 ਜੂਨ (ਜਤਿੰਦਰ ਭੰਬੀ)- ਲੁਧਿਆਣਾ ਪੱਛਮੀ ਦੇ ਵੋਟਰ ਸਮਝਦਾਰ ਤੇ ਸੁਚੇਤ ਹਨ, ਜੋ ਭ੍ਰਿਸ਼ਟਾਚਾਰੀ ਲੀਡਰਾਂ ਤੇ ਸਾਬਕਾ ਮੰਤਰੀਆਂ ਦੀ ਫੌਜ ਨੂੰ ਸਬਕ ਸਿਖਾਉਣਗੇ। ਜਿਸ ਤਰ੍ਹਾਂ ਦਿੱਲੀ ਵਾਲਿਆਂ ਨੇ ਕੇਜਰੀਵਾਲ ਨੂੰ ਦਿੱਲੀ ’ਚੋਂ ਭਜਾਇਆ, ਹੁਣ ਪੰਜਾਬ ਵਾਲੇ ਇਸ ਨੂੰ ਪੰਜਾਬ....
... 2 hours 36 minutes ago